ਮਾਮਲਾ ਫਿਰੋਜਪੁਰ ਤੋਂ ਹੈ, ਜਿੱਥੇ ਇੱਕ ਕਲਯੁਗੀ ਬਾਪ ਨਸ਼ੇ ਦੀ ਪੂਰਤੀ ਲਈ ਆਪਣੀ 10 ਸਾਲ ਦੀ ਮਾਸੂਮ ਧੀ ਨੂੰ ਹੀ ਵੇਚਣ ਜਾ ਰਿਹਾ ਸੀ ।